ਅੱਜ ਉਪ ਰਾਸ਼ਟਰਪਤੀ ਨਾਇਡੂ ਰੱਖਣਗੇ ਕਰਤਾਰਪੁਰ ਕਾਰੀਡੋਰ ਦਾ ਨੀਂਹ ਪੱਥਰ

ਅਮਿ੍ੰਤਸਰ (ਜੇ ਆਰ ਿਨਊਜ਼)- ਿਪਛਲੇ ਕਈ ਦਹਾਕਿਆ ਤੋ ਿਸੱਖ ਸੰਗਤ ਵਲੋ ਕਰਤਾਰਪੁਰ ਲਾਂਘਾ ਖੋਲ੍ਹਣ ਦੀ ਮੰਗ ਕੀਤੀ ਜਾ ਰਹੀ ਸੀ , ਿਜਸ ਦੇ ਚਲਦਿਆ ਪਾਿਕਸਤਾਨ ਅਤੇ ਭਾਰਤ ਿਵਚਾਲੇ ਸਹਿਮਤੀ ਬਣਨ ‘ਤੇ ਿੲਸ ਲਾਂਘੇ ਨੂੰ ਖੋਲਿਆ ਜਾ ਿਰਹਾ ਹੈ ।ਿਜਸ ਦਾ ਅੱਜ ਨੀਂਹ ਪੱਥਰ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਰੱਖਣਗੇ। ਜਿਸ ਦੌਰਾਨ ਉਨ੍ਹਾਂ ਨਾਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਸ਼ਾਮਲ ਹੋਣਗੇ। ਦੱਸਣਯੋਗ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਭਾਰਤ ਸਰਕਾਰ ਨੇ ਅਹਿਮ ਫੈਸਲਾ ਲਿਆ ਸੀ । ਭਾਰਤ ਸਰਕਾਰ ਵਲੋਂ ਕੀਤੇ ਗਏ ਇਸ ਇਤਿਹਾਸਕ ਫੈਸਲੇ ਦੀ ਸਿੱਖ ਸੰਗਤ ਵਿਚ ਖੁਸ਼ੀ ਦੀ ਲਹਿਰ ਦੌੜ ਪਈ।

Leave a Reply

Your email address will not be published. Required fields are marked *