ਸੀਨੀਅਰ ਪੱਤਰਕਾਰ ਬਲਵਿੰਦਰ ਜੰਮੂ ਨੂੰ ਸਦਮਾ ,ਮਾਤਾ ਜਤਿੰਦਰ ਕੌਰ ਨਹੀਂ ਰਹੇ

ਚੰਡੀਗੜ੍ਹ , (ਜੇ ਆਰ ਿਨਊਜ਼)-  ਪੰਜਾਬੀ ਟ੍ਰਿਬਿਊਨ ਦੇ ਪ੍ਰਿੰਸੀਪਲ ਕੋਰਸਪੋਂਡੈਂਟ ਪੱਤਰਕਾਰ ਬਲਵਿੰਦਰ ਜੰਮੂ ਦੇ ਪਰਿਵਾਰ ਨੂੰ ਉਸ ਵਕਤ ਗਹਿਰਾ ਸਦਮਾ ਪੁੱਜਿਆ ਜਦੋਂ ਉਨ੍ਹਾਂ ਦੇ ਮਾਤਾ ਜਤਿੰਦਰ ਕੌਰ ( 86 ) ਅੱਜ ਦੁਪਹਿਰੇ ਅਕਾਲ ਚਲਾਣਾ ਕਰ ਗਏ l ਉਹ ਪਿਛਲੇ ਕੁਝ ਸਮੇਂ ਤੋਂ ਬਿਮਾਰ ਚੱਲੇ ਆ ਰਹੇ ਸਨ । ਇਸ ਦੁੱਖ ਦੀ ਘੜੀ ਮੌਕੇ ਜੰਮੂ ਪਰਿਵਾਰ ਨਾਲ ਵੱਖ ਵੱਖ ਅਹਿਮ ਸ਼ਖਸੀਅਤਾਂ ਅਤੇ ਸਮੂਹ ਪੱਤਰਕਾਰ ਭਾਈਚਾਰੇ ਵਲੋ ਦੁੱਖ ਦਾ ਪ੍ਰਗਟਾਵਾ ਕੀਤਾ ਹੈ ।

Leave a Reply

Your email address will not be published. Required fields are marked *