ਸ਼ਹੀਦ ਫੌਜੀ ਸੰਦੀਪ ਸਿੰਘ ਦੀ ਿਮ੍ਰਤਕ ਦੇਹ ਮੰਡੀ ਰੋੜਾਂ ਵਾਲੀ ਪੁੱਜੀ , ਅੱਜ 11ਵਜੇ ਹੋਵੇਗੀ ਅੰਿਤਮ ਿਵਦਾਿੲਗੀ


ਮੰਡੀ ਰੋੜਾਂਵਾਲੀ , (ਜੇ ਆਰ ਿਨਊਜ਼)-ਬੀਤੇ ਦਿਨੀ ਸੁਖਨਾ 33 ਕੋਰ. ਚੀਨ ਬਾਰਡਰ ‘ਤੇ 121 ਿੲੰਜੀਨਅਰ ਰੈਜੀਮੈਂਟ ‘ਚ ਆਪਣੀ ਡਿਊਟੀ ਕਰ ਰਹੇ ਫੌਜੀ ਸੰਦੀਪ ਸਿੰਘ ਦੀ ਮੌਤ ਹੋ ਗਈ ਸੀ , ਜਿਸ ਤੋਂ ਬਾਦ ਬੀਤੀ ਰਾਤ ਸੰਦੀਪ ਦੀ ਮ੍ਰਿਤਕ ਦੇਹ ਉਸ ਦੇ ਜੱਦੀ ਪਿੰਡ ਮੰਡੀ ਰੋੜਾਂ ਵਾਲੀ ਪੁੱਜ ਗਈ ਹੈ । ਸ਼ਹੀਦ ਫੌਜੀ ਸੰਦੀਪ ਸਿੰਘ ਦੀ ਮ੍ਰਿਤਕ ਦੇਹ ਦਾ ਅੰਤਿਮ ਸਸਕਾਰ ਅੱਜ ਸਵੇਰੇ ਕਰੀਬ 11 ਵਜੇ ਮੰਡੀ ਰੋੜਾਂ ਵਾਲੀ ਦੇ ਸ਼ਮਸ਼ਾਨ ਘਾਟ ਵਿਖੇ ਪੂਰੇ ਸਰਕਾਰੀ ਸਨਮਾਨਾਂ ਨਾਲ ਕੀਤਾ ਜਾਵੇਗਾ । ਿਜੱਥੇ ਉਨਾਂ ਨੰੂ ਹਜ਼ਾਰਾਂ ਸੇਜਲ ਅੱਖਾਂ ਅੰਤਿਮ ਵਿਦਾਿੲਗੀ ਦੇਣਗੀਆਂ ।

8 Replies to “ਸ਼ਹੀਦ ਫੌਜੀ ਸੰਦੀਪ ਸਿੰਘ ਦੀ ਿਮ੍ਰਤਕ ਦੇਹ ਮੰਡੀ ਰੋੜਾਂ ਵਾਲੀ ਪੁੱਜੀ , ਅੱਜ 11ਵਜੇ ਹੋਵੇਗੀ ਅੰਿਤਮ ਿਵਦਾਿੲਗੀ

 1. Yesterday, while I was at work, my cousin stole my iPad and tested to see if it can survive
  a 30 foot drop, just so she can be a youtube sensation. My
  apple ipad is now broken and she has 83 views.
  I know this is entirely off topic but I had to share it with someone!

 2. I think this is among the most significant info for me.
  And i am glad reading your article. But want to remark on some general things, The web site style is great,
  the articles is really excellent : D. Good job,
  cheers

Leave a Reply

Your email address will not be published. Required fields are marked *