ਮੰਡੀ ਰੋੜਾਂਵਾਲੀ ਨਿਵਾਸੀ ਫੌਜੀ ਜਵਾਨ ਸੰਦੀਪ ਸਿੰਘ ਹੋਇਆ ਸ਼ਹੀਦ


ਮੰਡੀ ਰੋੜਾਂਵਾਲੀ , (ਜੇ ਆਰ ਿਨਊਜ਼)-ਸਥਾਨਕ ਮੰਡੀ ਰੋੜਾਂਵਾਲੀ ਨਿਵਾਸੀ ਸੰਦੀਪ ਸਿੰਘ 24 ਸਾਲ ਪੁੱਤਰ ਪਰਮਜੀਤ ਸਿੰਘ ਦੀ ਇਲਾਜ ਦੌਰਾਨ ਮੌਤ ਹੋ ਜਾਣ ਦਾ ਦੁੱਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕਰੀਬ ਸਾਢੇ ਿਤੰਨ ਸਾਲ ਪਹਿਲਾਂ 121 ਿੲੰਜੀਅਨਰ ਰੈਜੀਮੈਂਟ ਵਿਚ ਭਰਤੀ ਹੋਏ ਸੰਦੀਪ ਸਿੰਘ ਦੀ ਡਿਊਟੀ ਇਸ ਸਮੇਂ ਸੁਖਨਾ 33 cor  ਚੀਨ ਬਾਰਡਰ ਤੇ ਸੀ ਜੋ ਡਿਊਟੀ ਦੇ ਸਮੇਂ ਡਿੱਗ ਗਿਆ ਸੀ ਅਤੇ ਕੋਮਾ ਵਿਚ ਚਲਾ ਗਿਆ ਸੀ। ਜਿਸ ਦੀ ਇਲਾਜ ਦੇ ਦੌਰਾਨ ਕੋਲਕੱਤਾ ਦੇ ਆਰਮੀ ਹਸਪਤਾਲ ਵਿਚ ਮੌਤ ਹੋ ਗਈ।

Leave a Reply

Your email address will not be published. Required fields are marked *