ਪੱਤਰਕਾਰ ਪਰਮਜੀਤ ਪੰਮਾ ਨੂੰ ਲੱਗਾ ਸਦਮਾ , ਭਰਾ ਦਾ ਹੋਇਆ ਦਿਹਾਂਤ

ਪੱਤਰਕਾਰ ਪਰਮਜੀਤ ਪੰਮਾ ਨੂੰ ਲੱਗਾ ਸਦਮਾ ਭਰਾ ਦਾ ਹੋਇਆ ਦਿਹਾਂਤ

ਮੰਡੀ ਰੋੜਾਂਵਾਲੀ (ਜਗਮੀਤ ਸੰਧੂ )ਮੰਡੀ ਰੋੜਾਂਵਾਲੀ ਤੋਂ ਅਜੀਤ ਸਮਾਚਾਰ ਦੇ ਪੱਤਰਕਾਰ ਪਰਮਜੀਤ  ਪੰਮਾ ਨੂੰ ਉਸ ਮੌਕੇ ਵੱਡਾ ਸਦਮਾ ਲੱਗਾ ਜਦ ਉਨ੍ਹਾਂ ਦੇ ਭਰਾ ਹਰਜੀਤ ਸਿੰਘ ਦੀ ਅਚਾਨਕ ਮੌਤ ਹੋ ਗਈ ।ਮ੍ਰਿਤਕ ਹਰਜੀਤ ਸਿੰਘ ਦਾ ਅੱਜ ਮੰਡੀ ਰੋੜਾਂਵਾਲੀ ਦੇ ਸ਼ਮਸ਼ਾਨ ਘਾਟ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ । ਇਸ ਮੌਕੇ ਮੰਡੀ ਰੋੜਾਵਾਲੀ ਦੇ ਸਮੂਹ ਪੱਤਰਕਾਰ ਭਾਈਚਾਰੇ ਤੋਂ ਇਲਾਵਾ ਵੱਖ ਵੱਖ ਪਿੰਡਾਂ ਦੇ ਲੋਕਾਂ ਵੱਲੋਂ ਪੱਤਰਕਾਰ ਪਰਮਜੀਤ ਸਿੰਘ ਨਾਲ ਦੁੱਖ ਸਾਂਝਾ ਕੀਤਾ ਗਿਆ ।

Leave a Reply

Your email address will not be published. Required fields are marked *