ਸ੍ਰੀ ਹਜੁੂਰ ਸਾਹਿਬ ਲਈ ਪਿੰਡ ਤੰਬੂਵਾਲਾ ਤੋਂ ਕਣਕ ਦਾ ਭਰਿਆ ਟਰੱਕ ਰਵਾਨਾ


ਮੰਡੀ ਰੋੜਾਂਵਾਲੀ( ਜਗਮੀਤ ਸੰਧੂ) ਸ੍ਰੀਮਾਨ ਸੰਤ ਬਾਬਾ ਨਰਿੰਦਰ ਸਿੰਘ ਸੰਤ ਬਾਬਾ ਬਲਵਿੰਦਰ ਸਿੰਘ ਗੁਰਦੁਆਰਾ ਲੰਗਰ ਸਾਹਿਬ ਹਜ਼ੂਰ ਸਾਹਿਬ ਡੇਰਾ ਸੰਤ ਨਿਧਾਨ  ਸਿੰਘ ਜੀ ਨਾਂਦੇੜ  ਮਹਾਰਾਸ਼ਟਰ  ਲਈ ਪਿੰਡ ਤੰਬੂਵਾਲਾ ਜ਼ਿਲ੍ਹਾ ਫ਼ਾਜ਼ਿਲਕਾ ਤੋਂ ਕਣਕ ਦਾ ਟਰੱਕ ਰਵਾਨਾ ਕੀਤਾ ਗਿਆ।ਇਸ ਮੌਕੇ ਜਾਣਕਾਰੀ ਦਿੰਦੇ ਬਾਬਾ ਕੰਵਲਜੀਤ ਸਿੰਘ ਨੇ ਦੱਸਿਆ ਕਿ ਇਲਾਕੇ ਦੀਆਂ ਸੰਗਤਾਂ ਤੋਂ ਇਹ ਓਗਰਾਹੀ ਇਕੱਠੀ  ਕਰਕੇ ਸ੍ਰੀ ਹਜ਼ੂਰ ਸਾਹਿਬ ਲਈ ਅੱਜ ਭੇਜੀ ਜਾ ਰਹੀ  ਹੈ । ਇਸ ਮੌਕੇ ਬਾਬਾ ਜਥੇਦਾਰ ਕਰਨੈਲ ਸਿੰਘ  ਮੋਗਾ ,ਜੱਥੇਦਾਰ ਕੰਵਲਜੀਤ ਸਿੰਘ ਤੰਬੂ ਵਾਲਾ, ਬਾਬਾ ਹਰਦੇਵ ਸਿੰਘ, ਬਾਬਾ ਗੁਰਮੀਤ ਸਿੰਘ ਰੋਹੀਵਾਲਾ ,ਅੰਗਰੇਜ ਸਿੰਘ ,ਰਣਜੀਤ ਸਿੰਘ ਰਾਣਾ ,ਗੁਰ ਕੰਵਲਜੀਤ ਸਿੰਘ ਸਰਪੰਚ ਕਾਨਿਆਂਵਾਲੀ, ਜਰਨੈਲ ਸਿੰਘ ,ਅਮਰੀਕ ਸਿੰਘ ,ਕਾਰਜ ਸਿੰਘ ,ਜੈਮਲ ਸਿੰਘ ਗੁਰਪ੍ਰਤਾਪ ਸਿੰਘ ,ਗੁਰਪਾਲ ਸਿੰਘ, ਸੁਖਦੇਵ ਸਿੰਘ ਕੁਲਵਿੰਦਰ ਸਿੰਘ ,ਗੁਰਦੀਪ ਸਿੰਘ ,ਜਸਵੀਰ ਸਿੰਘ, ਹਰਦੀਪ ਸਿੰਘ ,ਬੀਬੀ ਅਜੇ ਕੌਰ, ਬਲਜੀਤ ਕੌਰ ਪ੍ਰਚਾਰਕ, ਐਸਜੀਪੀਸੀ ਸੁਖਮੰਦਰ ਸਿੰਘ ਸੇਵਾਦਾਰ ਐਸਜੀਪੀਸੀ ਆਦਿ ਹਾਜ਼ਰ ਸਨ

Leave a Reply

Your email address will not be published. Required fields are marked *