ਸਤਬੀਰ ਸੰਧੂ ਨੇ ਫਿਰ ਜਿੱਤਿਆ ਗੋਲਡ ਮੈਡਲ

ਸਤਬੀਰ ਸੰਧੂ ਨੇ ਫਿਰ ਜਿੱਤਿਆ ਗੋਲਡ ਮੈਡਲ
ਮੰਡੀ ਰੋੜਾਂ ਵਾਲੀ (ਜਗਮੀਤ ਸੰਧੂ )- ਪਿਛਲੇ ਦਿਨ ਬੰਗਲਾ ਦੇਸa ਵਿਖੇ ਹੋਏ ਕਰਾਟੇ ਚੈਪੀਅਨਸਿਪ ਵਿਚ
ਇੰਟਰਨੈਸaਨਲ ਪੱਧਰ ਤੇ ਤੀਸਰੇ ਸਥਾਨ ਤੇ ਰਹਿਣ ਵਾਲੇ ਜਿਲ੍ਹਾਂ ਫਾਜਿਲਕਾ ਦੇ ਹਲਕਾ ਜਲਾਲਾਬਾਦ
ਦੇ ਪਿੰਡ ਤਾਰੇ ਵਾਲੀ ਦੀ ਢਾਣੀ ਦੋਧੀਆਂ ਦੇ ਸਤਬੀਰ ਸਿੰਘ ਸੰਧੂ ਨੇ ਫਿਰ ਗੋਲਡ ਮੈਡਲ ਜਿੱਤ ਕੇ ਆਪਣੇ ਮਾਪਿਆ ਅਤੇ ਇਲਾਕੇ ਦਾ ਨਾਮ ਰੋਸਨ ਕੀਤਾ ਹੈ। ਜਾਣਕਾਰੀ ਦਿੰਦਿਆ ਸਤਬੀਰ ਸਿੰਘ ਸੰਧੂ ਦੇ ਕੋਚ ਰਜਿੰਦਰ ਕੁਮਾਰ ਜਲਾਲਾਬਾਦ ਅਤੇ ਪਿਤਾ ਜਤਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਬੀਤੇ ਦਿਨੀ ਜਿਲ੍ਹਾਂ
ਸੰਗਰੂਰ ਦੀ ਚੀਮਾ ਮੰਡੀ ਵਿਖੇ ਸਿੱਖਿਆ ਦੇ ਖੇਤਰ ਵਿਚ ਆਪਣਾ ਰੋਸਨ ਕਰ ਰਹੀ ਅਕਾਲ ਅਕੈਡਮੀ ਵਿਖੇ ਕਰਵਾਈ ਗਈ ਜਗੋਰੀਓ ਕਰਾਟੇ ਚੈਪੀਅਨਸਿਪ ਵਿਚ ਸਤਬੀਰ ਸਿੰਘ ਸੰਧੂ ਨੇ ਪਹਿਲਾ ਸਥਾਨ ਹਾਸਿਲ ਕਰਕੇ ਗੋਲਡ ਮੈਡਲ  ਹਾਸਿਲ ਕੀਤਾ ਹੈ। ਉਧਰ ਸਤਬੀਰ ਸੰਧੂ ਦਾ ਢਾਣੀ ਦੋਧੀਆਂ ਵਾਲੀ ਪਹੁੰਚਣ ਤੇ ਪਿੰਡ ਵਾਸੀਆਂ ਅਤੇ ਮਾਪਿਆ  ਵਲੋ ਨਿੱਘਾ ਸੁਵਾਗਤ ਕੀਤਾ ਗਿਆ ।

Leave a Reply

Your email address will not be published. Required fields are marked *