ਸਰਪੰਚ ਬਣਦਿਆ ਹੀ ਿਪੰਡ ਦੇ ਿਵਕਾਸ ਲਈ ਕੀਤੀ ਸ਼ੁਰੂਆਤ ਸਰਪੰਚ ਿਛੰਦੀ ਬਰਾੜ ਨੇ ।

ਸਰਪੰਚ ਹੋਵੇ ਤਾਂ ਇਹੋ ਜਿਹਾ ਹੋਵੇ
ਮੰਡੀ ਰੋੜਾਂ ਵਾਲੀ (ਜੇ ਆਰ ਿਨਊਜ਼) ਅੱਜ ਸਾਡੇ ਪਿੰਡ ਮੀਨਿਆ ਵਾਲਾ ਦੇ ਨਵੇਂ ਬਣੇ ਸਰਪੰਚ ਹਰਸ਼ਵਿੰਦਰ ਸਿੰਘ ਛਿੰਦੀ ਬਰਾੜ ਅਤੇ ਪੰਚਾਇਤ ਮੈਂਬਰ ਬੱਗੀ ਅਤੇ ਸਤਨਾਮ ਸਿੰਘ , ਅਮਰਜੀਤ ਸਿੰਘ ਕਾਲਾ , ਅੱਜ ਸ਼ੁਰੂ ਹੋਈ ਨਰੇਂਗਾ ਦਾ ਕੰਮ ਜਿਸ ਵਿੱਚ ਨਰੇਂਗਾ ਦੇ ਕੰਮ ਕਰ ਰਹੇ ਲੋਕਾਂ ਨਾਲ ਆਪ ਖੁਦ ਸਰਪੰਚ ਅਤੇ ਮੈਂਬਰਾ ਨੇ ਅਗੇ ਲਗ ਕੇ ਕੰਮ ਸ਼ੁਰੂ ਕੀਤਾ ।

Leave a Reply

Your email address will not be published. Required fields are marked *