ਮੰਡੀ ਰੋੜਾਂ ਵਾਲੀ ਦੇ ਪਾਹਵਾ ਪਰਿਵਾਰ ਨੂੰ ਲੱਗਾ ਸਦਮਾ, ਬੇਟੀ ਦੀ ਹੋਈ ਬੇਵਕਤੀ ਮੋਤ

ਮੰਡੀ ਰੋੜਾਂ ਵਾਲੀ ( ਜੇ ਆਰ ਨਿਊਜ)- ਸਥਾਨਕ ਮੰਡੀ ਰੋੜਾਂ ਵਾਲੀ ਦੇ ਪਾਹਵਾ ਪਰਿਵਾਰ ਨੂੰ ਉਸ ਮੌਕੇ ਵੱਡਾ ਸਦਮਾ ਲੱਗਾ ਜਦੋ ਸ੍ਰੀ ਪਵਨ ਕੁਮਾਰ ਪੰਮਾ ਪਾਹਵਾ ਦੀ ਬੇਟੀ ਕਸ਼ਿਸ਼ ਪਾਹਵਾ (ਸੈਰੀ ) ਜਿੰਨਾਂ ਦੀ ਅੱਜ ਸਵੇਰੇ ਮੌਤ ਹੋ ਗਈ । ਕਸ਼ਿਸ਼ ਪਾਹਵਾ ਦਾ ਅੰਤਿਮ ਸਸਕਾਰ ਅੱਜ ਸ਼ਾਮ 4 ਵਜੇ ਮੰਡੀ ਰੋੜਾਂ ਵਾਲੀ ਦੇ ਸ਼ਮਸਾਨ ਘਾਟ ਵਿਖੇ ਕੀਤਾ ਜਾਵੇਗਾ ।

Leave a Reply

Your email address will not be published. Required fields are marked *