ਸ੍ਰੀ ਹਜੂਰ ਸਾਹਿਬ ਲਈ ਝੋਨੇ ਦਾ ਟਰੱਕ ਰਵਾਨਾ 


ਮੰਡੀ ਰੋੜਾਂ ਵਾਲੀ (ਗੋਪਾਲ ਕੰਬੋਜ)-ਸ੍ਰੀ ਮਾਨ ਸੰਤ ਬਾਬਾ ਨਰਿੰਦਰ ਸਿੰਘ ਜੀ ਅਤੇ ਸੰਤ ਬਾਬਾ ਬਲਵਿੰਦਰ ਸਿੰਘ ਗੁਰਦੁਆਰਾ ਲੰਗਰ ਸਾਹਿਬ ਹਜੂਰ ਸਾਹਿਬ ਨਾਦੇੜ (ਮਹਾਂਰਾਸਟਰ) ਦੇ ਲਈ ਅੱਜ ਪਿੰਡ ਤੰਬੂ ਵਾਲਾ ਦੀ ਢਾਣੀ ਵਾਹਿਗੁਰੂ  ਤੋ ਝੋਨੇ ਦਾ ਟਰੱਕ ਰਵਾਨਾਂ ਕੀਤਾ ਗਿਆ । ਜਾਣਕਾਰੀ ਦਿੰਦੇ ਹੋਏ ਬਾਬਾ ਕੰਵਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਇਹ ਝੋਨੇ ਦੀ ਸੇਵਾ ਫਾਜਿਲਕਾ,ਅਬੋਹਰ , ਗੁਰੂਹਰਸਹਾਏ ਦੇ ਇਲਾਕੇ ਤੋ ਇੱਕਤਰ ਕਰਕੇ ਭੇਜੀ ਗਈ ਹੈ। ਇਸ ਮੌਕੇ ਰਣਜੀਤ ਸਿੰਘ , ਅੰਗਰੇਜ ਸਿੰਘ, ਹਰਦੇਵ ਸਿੰਘ,ਗੁਰਦੀਪ ਸਿੰਘ, ਸੁਖਮੰਦਰ ਸਿੰਘ, ਗੁਰਪਾਲ ਸਿੰਘ, ਗੁਰਪ੍ਰਤਾਪ ਸਿੰਘ, ਜਸਪਾਲ ਸਿੰਘ, ਜੈਮਲ ਸਿੰਘ, ਕਾਰਜ ਸਿੰਘ, ਸੁਖਵਿੰਦਰ ਸਿੰਘ, ਕੁੰਦਨ ਸਿੰਘ, ਮੰਨਾ ਸਿੰਘ, ਰਜਿੰਦਰ ਸਿੰਘ, ਜਰਨੈਲ ਸਿੰਘ, ਬਲਵਿੰਦਰ ਸਿੰਘ, ਨਿੰਮਾ ਸਿੰਘ ਅਤੇ ਬੀਬੀ ਅਜੇ ਕੋਰ ਹਾਜਰ ਸਨ ।

Leave a Reply

Your email address will not be published. Required fields are marked *